Top News
Next Story
NewsPoint

Gurbani #96919

Send Push
Santa Banta English
09th October, 2019 17:37 IST
ਖਾਣਾ ਪੀਣਾ ਹਸਣਾ ਸਉਣਾ ਵਿਸਿਰ ਗਇਆ ਹੈ ਮਰਣਾ।।ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗ ਜੀਵਣੁ ਨਹੀਂ ਰਹਣਾ।।੧।।
ਖਾਣ, ਪੀਣ, ਹੱਸਣ ਅਤੇ ਸੌਣ ਵਿੱਚ ਇਨਸਾਨ ਮੌਤ ਨੂੰ ਭੁੱਲ ਜਾਂਦਾ ਹੈ।ਪ੍ਰਭੂ ਨੂੰ ਵਿਸਾਰ ਕੇ ਜੀਵ ਉਹ ਉਹ ਕੰਮ ਕਰਦਾ ਰਹਿੰਦਾ ਹੈ ਜੋ ਉਸਨੂੰ ਤਬਾਹ ਕਰ ਦਿੰਦੇ ਹਨ ਅਤੇ ਉਸਦਾ ਜੀਵਨ ਫਿਟਕਾਰ ਯੋਗ ਹੋ ਜਾਂਦਾ ਹੈ। ਇਥੇ ਸਦਾ ਕਿਸੇ ਨੇ ਟਿਕੇ ਨਹੀਂ ਰਹਿਣਾ, ਫਿਰ ਕਿਉਂ ਨਾ ਜੀਵਨ ਸੁਚੱਜਾ ਬਣਾਇਆ ਜਾਵੇ?

Eating, drinking, laughing and sleeping, the mortal forgets about dying.

Forgetting his Lord, the mortal is ruined, and his life is cursed.
One cannot remain here forever, (then why not live a good life?)
Explore more on Newspoint
Loving Newspoint? Download the app now